Logo

Dr. Chandandeep K. Bal

Dr. Chandandeep Kaur Bal is a resident physician in the Department of Paediatrics at the University of Toronto. She is a cis-female, Indo-Canadian Sikh who was born and raised in N.E. Calgary. She moved to Toronto for residency after completing medical school at the University of Calgary.

She loves spending her free time outdoors, reading, and travelling. Chandandeep is really excited to be part of the PKH team and to help share accurate and accessible health information with the Punjabi community.

 

ਡਾ. ਚੰਦਨਦੀਪ ਕੌਰ ਬੱਲ, ਟੋਰਾਂਟੋ ਯੂਨੀਵਰਸਿਟੀ ਵਿਚ ਪੀਡਿਐਟ੍ਰਿਕਸ ਵਿਚ ਰੈਜ਼ੀਡੈਂਟ ਡਾਕਟਰ ਹਨ। ਉਹ ਇਕ ਇੰਡੋ-ਕੈਨੇਡੀਅਨ ਸਿੱਖ, ਸਿਸ-ਔਰਤ ਹn, ਜਿਨ੍ਹਾ ਦਾ ਜਨਮ ਅਤੇ ਪਾਲਣ ਪੋਸ਼ਣ ਕੈਲਗਰੀ ਦੇ ਨੋਰਥ-ਈਸਟ ਵਿਚ ਸੀ. ਉਨ੍ਹਾ ਕੈਲਗਰੀ ਯੂਨੀਵਰਸਿਟੀ ਵਿਖੇ ਮੈਡੀਕਲ ਸਕੂਲ ਪੂਰਾ ਕੀਤਾ।

ਡਾ. ਬੱਲ ਪੰਜਾਬੀ ਕਿਡਜ਼ ਹੈਲਥ ਟੀਮ ਦਾ ਹਿੱਸਾ ਬਣਨ ਅਤੇ ਪੰਜਾਬੀ ਕਮਿਯੂਨਿਟੀ ਨਾਲ ਸਹੀ ਸਿਹਤ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਸੱਚਮੁੱਚ ਉਤਸ਼ਾਹਤ ਹਨ.

ਸੰਬੰਧਿਤ ਸਮੱਗਰੀ / Related Content

A Tip to Remember When Disciplining Your Child ਇਹ ਯਾਦ ਰੱਖੋ ਜਦੋਂ ਤੁਹਾਡੇ ਬੱਚੇ ਨੇ ਕੁਝ ਗਲਤ ਕੀਤਾ ਸੀ

ਦੀਵਾਲੀ ਪਟਾਕੇ: ਸੁਰੱਖਿਆ ਸੁਝਾਅ

Diwali Fireworks Safety Tips

ਮਦਰਜ਼ ਡੇ ਮੁਬਾਰਕ!

Happy Mothers Day

5 ਤਰੀਕੇ ਜਿਨ੍ਹਾਂ ਨਾਲ ਤੁਹਾਡਾ ਬੱਚਾ ਦੂਜਿਆਂ ਨੂੰ ਮਿਲ ਸਕਦਾ ਹੈ (ਜੇਕਰ ਉਹ ਜੱਫੀ ਨਹੀਂ ਪਾਉਣਾ ਚਾਹੁੰਦੇ)

5 Ways Your Child Can Greet Others (if they Don’t Want a Hug!)