Logo

Pardeep Kaur Benipal

Pardeep is a Research Coordinator in the Department of Pediatrics at St. Michael’s Hospital, Unity Health Toronto and is currently enrolled in medical school. Her research interests include maternal-child health, with a focus on parenting supports, and refugee and newcomer healthcare.

Pardeep has a breadth of experience in working with community-based service organizations to support program design and delivery.

She is excited to be a part of this initiative to help support children’s health the Punjabi community.

 

ਪਰਦੀਪ ਯੂਨਿਟੀ ਹੈਲਥ ਟੋਰਾਂਟੋ ਵਿਖੇ ਪੀਡੀਆਟ੍ਰਿਕਸ ਪ੍ਰੋਗਰਾਮ ਵਿੱਚ irsrc ਕੋਆਰਡੀਨੇਟਰ ਹੈ. ਉਸਦw irsrc ਵਿੱਚ ਮਾਂ-ਬਾਪ ਦੀ ਸਿਹਤ, Aqy ਬੱਚਿਆਂ ਦੀ ਸਹੀ ਦੇਖਭਾਲ ਹੈ.

ਪਰਦੀਪ ਨੂੰ ਕmxUਨਿਟੀ ਪ੍ਰੋਗਰਾਮ ਦੇ ਡਿਜਾਈਨ ਅਤੇ ਪਰਿਵਾਰਾਂ ਦੀ ਸਹਾਇਤਾ ਲਈ ਸੇਵਾਵਾਂ ਦੀਆਂ ਕਮੇਟੀਆਂ nwl ਕੰਮ ਕਰਨ ਦਾ ਬਹੁਤ ਤਜਰਬਾ ਹੈ.

ਉਹ ਪੰਜਾਬੀ ਭਾਈਚਾਰੇ ਦੀ ਸਹਾਇਤਾ ਲਈ ਇਸ ਪ੍ਰੋਜੈਕਟ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਹੈ.

ਸੰਬੰਧਿਤ ਸਮੱਗਰੀ / Related Content

ਤੁਸੀਂ ਸਾਨੂੰ ਪੁੱਛਿਆ ਕਿ… ਖੰਘ ਦੀ ਦਵਾਈ ਬਾਰੇ

Asked Us About Cough Syrup

ਆਪਣੇ ਬੱਚੇ ਦੀਆਂ ਫੋਟੋਆਂ ਨੂੰ ਸੁਰੱਖਿਅਤ ਢੰਗ ਨਾਲ ਔਨਲਾਈਨ ਕਿਵੇਂ ਸਾਂਝਾ ਕਰਨਾ ਹੈ |

How To Share Photos of your Child Safely Online

ਅੰਤਰਰਾਸ਼ਟਰੀ ਬੱਚਿਆਂ ਦਾ ਦਿਨ ਮੁਬਾਰਕ!

World Children’s Day

ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ!

Happy New Years!