Logo

Dr. Ripudaman Singh Minhas

Dr. Minhas is a Developmental Paediatrician in the Women’s and Children’s Program at St Michael’s Hospital, Unity Health Toronto, and an Assistant Professor in the Department of Pediatrics, University of Toronto. His research interests are in the development, behaviour, disability, and rehabilitation of children in urban settings and in newcomer families.

 

Dr. Minhas completed his training at the University of Toronto’s Holland Bloorview Kids Rehabilitation Hospital and the Hospital for Sick Children, and at the Johns Hopkins Bloomberg School of Public Health in Baltimore, Maryland.

 

He is excited to share his experiences as a father, doctor and member of the community with the Punjabi Kids’ Health family!

 

ਡਾ. ਮਿਨਹਾਸ ਸੈਂਟ ਮਾਈਕਲਜ਼ ਹਸਪਤਾਲ, ਯੁਨੀਟੀ ਹੈਲਥ ਟੋਰਾਂਟੋ ਵਿਚ ਬੱਚਿਆਂ ਦY ਸਪੇਸ਼ਲਿਸਟ ਹn ਅਤੇ ਟੋਰਾਂਟੋ ਯੂਨੀਵਰਸਿਟੀ ਦੇ ਪੀਡੀਆਟ੍ਰਿਕਸ ਡਿਪਾਰਟਮੈਂਟ ਵਿਚ ਇਕ ਅਸਿਸਟੈਂਟ ਪ੍ਰੋਫੈਸਰ ਹn. ਉਨ੍ਹਾਂ ਦਾ ਕੰਮ ਨਵੇਂ ਪ੍ਰਵਾਸੀ ਅਤੇ ਰਿਫੂਜੀ ਪਰਿਵਾਰਾਂ ਵਿਚ ਬੱਚਿਆਂ ਦੀ ਪਰਵਰਿਸ਼ Aqy ਸਹਾਇਤਾ ਹੈ.

 

ਉਨ੍ਹਾਂ ਨੇ ਟੋਰਾਂਟੋ ਦੇ ਹੌਲੈਂਡ ਬਲੋਰਵੀਯੂ ਕਿਡਜ਼ ਰੀਹੈਬਲੀਟੇਸ਼ਨ ਹਸਪਤਾਲ ਅਤੇ ਹਸਪqwਲ ਫੋਰ ਸਿਕ ਚਾਈਲਡਰYਨ, ਅਤੇ ਜੋਨਜ਼ ਹੌਪਕਿਨਜ਼ ਯੂਨੀਵਰਸਿਟੀ ਵਿਚ ਆਪਣੀ ਡਿਗਰੀਆਂ ਪੂਰੀਆਂ ਕੀਤੀਆਂ.

 

ਉਹ ਇੱਕ ਪਿਤਾ, ਡਾਕਟਰ, ਅਤੇ ਪੰਜਾਬੀ ਭਾਈਚਾਰੇ ਦੇ ਮੈਂਬਰ ਹਨ. ਉਹ ਪੰਜਾਬੀ ਕਿਡਜ਼ ਹੈਲਥ ਦਰਸ਼ਕਾਂ ਨਾਲ ਇਨ੍ਹਾਂ ਤਜ਼ਰਬਿਆਂ ਬਾਰੇ ਗੱਲ ਕਰਨਗੇ!

ਸੰਬੰਧਿਤ ਸਮੱਗਰੀ / Related Content

Mother’s Health and Children’s Health Go Hand in Hand ਦੀ ਸਿਹਤ ਮਾਂ ਦੀ ਸਿਹਤ ਨਾਲ ਜੁੜੀ ਹੋਈ ਹੈ|

ਤੁਸੀਂ ਸਾਨੂੰ ਪੁੱਛਿਆ ਕਿ… ਖੰਘ ਦੀ ਦਵਾਈ ਬਾਰੇ

Asked Us About Cough Syrup

What Goes In Your Baby’s Bottle In The First Year (And What Doesn’t) | ਤੁਸੀਂ ਆਪਣੇ ਬੱਚੇ ਦੇ ਦੁੱਧ ਦੀ ਬੋਤਲ ਵਿਚ ਕੀ ਪਾਉਂਦੇ ਹੋ?

ਕਿਵੇਂ ਕਰੀਏ: ਥ੍ਰਸ਼ ਦਾ ਪ੍ਰਬੰਧਨ ਕਰੋ

How To Manage Thrush