Logo

Sawinder Dhillon

Sawinder (also known as “Robin”) has a passion for health promotion, advocacy and health program planning. She has a Bachelor of Health Sciences and a Master of Business Administration in Health Services Management from McMaster University.

 

With over a decade of health administration experience within the public sector in Ontario, Sawinder brings a unique perspective to the Punjabi Kids’ Health team; she is keen to work with PKH to strengthen health literacy skills and improve access to evidence-based health information within the Punjabi diaspora.

 

ਸਵਿੰਦਰ (“ਰੌਬਿਨ”) ਸਮਾਜ ਦੀ ਸਿਹਤ ਨੂੰ ਬਿਹਤਰ ਕਰਨ ਲਈ, ਅਤੇ ਹੈਲਥ ਪ੍ਰੋਗਰਾਮ ਬਣਾਉਣ ਵਿੱਚ ਤਜਰਬਾ ਰੱਖਦੇ ਹਨ. ਉਨ੍ਹਾਂ ਕੋਲ ਹੈਲਥ ਸਾਇੰਸਜ਼ ਦਾ ਬੈਚਲਰ ਅਤੇ ਮੈਕਮਾਸਟਰ ਯੂਨੀਵਰਸਿਟੀ ਤੋਂ ਹੈਲਥ ਸਰਵਿਸਿਜ਼ ਮੈਨੇਜਮੈਂਟ ਵਿਚ ਬਿਜ਼ਨਸ ਐਡਮਨਿਸਟ੍ਰੇਸ਼ਨ ਦਾ ਮਾਸਟਰ ਹੈ.

 

ਸਵਿੰਦਰ ਦਾ ਓਨਟਾਰੀਓ ਵਿੱਚ ਹੈਲਥ ਅਡਮਿਨਿਸਟ੍ਰੇਸ਼ਨ ਦਾ 10 ਸਾਲਾਂ ਤੋਂ ਵੱਧ ਦਾ ਤਜ਼ਰਬਾ ਹੈ। ਉਹ ਪੰਜਾਬੀ ਕਿਡਜ਼ ਹੈਲਥ ਟੀਮ ਲਈ ਇਕ ਵੱਖਰਾ ਨਜ਼ਰੀਆ ਲਿਆਉਂਦੇ ਹਨ; ਉਹ ਪੰਜਾਬੀ ਭਾਈਚਾਰੇ ਦੀ ਸਹਾਇਤਾ ਲਈ ਸੇਵਾ ਕਰਨ ਲਈ ਉਤਸ਼ਾਹਤ ਹਨ. ਸਵਿੰਦਰ ਪੰਜਾਬੀ ਪਰਿਵਾਰਾਂ ਨੂੰ ਬਿਹਤਰ ਸਿਹਤ ਦੀ ਜਾਣਕਾਰੀ ਦੇਣਾ ਚਾਉਂਦੇ ਹਨ, ਅਤੇ ਸਿਹਤ ਬਾਰੇ ਉਨ੍ਹਾਂ ਦੀ ਸਮਝ ਵਧਾਉਣਾ ਚਾਉਂਦੇ ਹਨ.

ਸੰਬੰਧਿਤ ਸਮੱਗਰੀ / Related Content

5 Tips To Support Your Child’s Mental Health at Home! | ਘਰ ਵਿਚ ਬੱਚੇ ਦੀ ਮਾਨਸਿਕ ਸਿਹਤ ਲਈ 5 ਸੁਝਾਅ!

Mother’s Health and Children’s Health Go Hand in Hand ਦੀ ਸਿਹਤ ਮਾਂ ਦੀ ਸਿਹਤ ਨਾਲ ਜੁੜੀ ਹੋਈ ਹੈ|

ਤੁਸੀਂ ਸਾਨੂੰ ਪੁੱਛਿਆ ਕਿ… ਖੰਘ ਦੀ ਦਵਾਈ ਬਾਰੇ

Asked Us About Cough Syrup

ਸਾਡੇ ਖਾਣੇ ਦੀ ਥਾਲ ਕਿਹੋ ਜਿਹਾ ਹੋਣਾ ਚਾਹੀਦਾ ਹੈ?

Diagram of What a Typical Meal Plate Should Look Like