ਆਮ ਸਵਾਲ
Frequently Asked Questions
ਕੀ ਤੁਸੀਂ ਡਾਕਟਰੀ ਸੇਵਾਵਾਂ ਪ੍ਰਦਾਨ ਕਰਦੇ ਹੋ? / Do you provide personal medical services?
ਤੁਹਾਡੇ ਪਰਿਵਾਰ ਦੀ ਤੰਦਰੁਸਤੀ ਦਾ ਸਮਰਥਨ ਕਰਨ ਲਈ ਆਮ ਸਿਹਤ ਜਾਣਕਾਰੀ ਸਾਂਝੀ ਕਰਦਾ ਹੈ। ਅਸੀਂ ਨਿੱਜੀ ਡਾਕਟਰੀ ਸਲਾਹ ਨਹੀਂ ਦੇ ਸਕਦੇ। ਅਸੀਂ ਤੁਹਾਨੂੰ ਲੋੜ ਪੈਣ ‘ਤੇ ਆਪਣੇ ਡਾਕਟਰ ਜਾਂ ਹਸਪਤਾਲ ਨਾਲ ਸੰਪਰਕ ਕਰਨ ਲਈ ਉਤਸ਼ਾਹਿਤ ਕਰਦੇ ਹਾਂ।
OKH is pleased to share general health information to support the wellbeing of your family. We are unable to provide direct medical advice and encourage you to speak with your healthcare provider or seek medical attention, as required.
ਕੀ ਤੁਸੀਂ ਡਾਕਟਰੀ ਸੇਵਾਵਾਂ ਪ੍ਰਦਾਨ ਕਰਦੇ ਹੋ? / Do you provide in-person medical services?
OKH ਇੱਕ ਸੋਸ਼ਲ ਮੀਡੀਆ-ਆਧਾਰਿਤ ਸਿਹਤ ਦੀ ਜਾਣਕਾਰੀ ਦਾ ਪ੍ਰੋਗਰਾਮ ਹੈ। ਅਸੀਂ ਕਲੀਨਿਕ ਜਾਂ ਵਰਚੁਅਲ ਮੈਡੀਕਲ ਦੇਖਭਾਲ ਨਹੀਂ ਦਿੰਦੇ ਹਾਂ।
OKH is a social-media based health promotion program and does not facilitate in-person or virtual medical care.
ਕੀ ਡਾਕਟਰਾਂ ਜਾਂ ਮਾਹਿਰਾਂ ਨੂੰ ਫਿਲਮਾਂ ਦੀਆਂ ਵੀਡੀਓਜ਼ ਲਈ ਪੈਸੇ ਮਿਲਦੇ ਹਨ? / Do the providers get paid to film videos?
ਸਾਡੀ ਜਾਣਕਾਰੀ ਅਤੇ ਪੋਸਟਾਂ ਵਿੱਚ ਯੋਗਦਾਨ ਪਾਉਣ ਵਾਲੇ ਮਾਹਰਾਂ ਨੂੰ OKH ਤੋਂ ਪੈਸੇ ਨਹੀਂ ਮਿਲਦੇ। ਉਹ ਵਲੰਟੀਅਰਾਂ ਵਜੋਂ ਸੇਵਾ ਪ੍ਰਦਾਨ ਕਰਦੇ ਹਨ।
The healthcare providers who contribute to our content design and delivery do not receive compensation from OKH.
ਤੁਸੀਂ ਕਿੱਥੇ ਸਥਿਤ ਹੋ? / Where are you based?
OKH ਸੇਂਟ ਮਾਈਕਲ ਹਸਪਤਾਲ, ਯੂਨਿਟੀ ਹੈਲਥ ਟੋਰਾਂਟੋ ਵਿਖੇ ਅਧਾਰਤ ਹੈ ਅਤੇ ਦੁਨੀਆ ਭਰ ਦੇ ਯੋਗਦਾਨੀਆਂ ਦਾ ਸੁਆਗਤ ਕਰਦਾ ਹੈ।
OKH is based at St. Michael’s Hospital, Unity Health Toronto and welcomes contributors for the OKH channels from across the world.
ਤੁਸੀਂ ਆਪਣੀ ਜਾਣਕਾਰੀ ਕਿੱਥੋਂ ਪ੍ਰਾਪਤ ਕਰਦੇ ਹੋ? / Where do you get your information?
ਸਾਡਾ ਟੀਚਾ ਸਬੂਤ-ਆਧਾਰਿਤ, ਸਹੀ ਸਿਹਤ ਜਾਣਕਾਰੀ ਨੂੰ ਸਾਂਝਾ ਕਰਨਾ ਹੈ। ਸਾਡੀ ਜਾਣਕਾਰੀ ਅਤੇ ਪੋਸਟਾਂ ਨੂੰ ਸਾਡੀ ਮਾਹਰ ਟੀਮ ਦੁਆਰਾ ਸਭ ਤੋਂ ਵਧੀਆ ਡਾਕਟਰੀ ਸਬੂਤ ਅਤੇ ਖੋਜ ਨੂੰ ਧਿਆਨ ਵਿੱਚ ਰੱਖਦੇ ਹੋਏ ਮਨਜ਼ੂਰੀ ਦਿੱਤੀ ਜਾਂਦੀ ਹੈ (ਪੇਸ਼ੇਵਰ ਸੰਸਥਾਵਾਂ ਜਿਵੇਂ ਕਿ ਕੈਨੇਡੀਅਨ ਪੀਡੀਆਟ੍ਰਿਕਸ ਸੋਸਾਇਟੀ ਦੇ ਅਨੁਸਾਰ)।
We aim to share evidence-based health information that is reviewed by our expert review panel, in keeping with best practices and guidelines (as per professional bodies such as the Canadian Pediatrics Society).
ਤੁਸੀਂ ਇਹ ਕਿਵੇਂ ਫੈਸਲਾ ਕਰਦੇ ਹੋ ਕਿ ਕਿਹੜੀ ਜਾਣਕਾਰੀ ਸਾਂਝੀ ਕਰਨੀ ਹੈ? / How do you decide which content to create?
OKH ਇੱਕ ਭਾਈਚਾਰੇ ਦੀ ਅਗਵਾਈ ਵਾਲੀ ਪਹਿਲਕਦਮੀ ਹੈ। ਅਸੀਂ ਆਪਣੇ ਔਨਲਾਈਨ ਭਾਈਚਾਰੇ ਦੀਆਂ ਤਰਜੀਹਾਂ ‘ਤੇ ਧਿਆਨ ਕੇਂਦਰਿਤ ਕਰਦੇ ਹਾਂ। ਅਸੀਂ ਸਾਡੇ ਪ੍ਰੋਜੈਕਟ ਦੀ ਅਗਵਾਈ ਕਰਨ ਲਈ ਤੁਹਾਡੇ ਸਵਾਲਾਂ ਦਾ ਸੁਆਗਤ ਕਰਦੇ ਹਾਂ। ਜੇਕਰ ਤੁਸੀਂ ਕੋਈ ਸਵਾਲ ਦਰਜ ਕਰਨਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ *ਇੱਥੇ* ਕਲਿੱਕ ਕਰੋ।
OKH is a community-led initiative, that focuses on the priorities, perspectives, values and needs of our online community. We welcome questions and comments to help guide our content. If you would like to submit a question please click here. The various OKH cultural-linguistic chapters are guided by recommendations and engagement with community members and agencies.
ਕੀ ਅਸੀਂ ਮੀਡੀਆ ਇੰਟਰਵਿਊ ਲਈ ਤੁਹਾਡੀ ਟੀਮ ਨਾਲ ਸੰਪਰਕ ਕਰ ਸਕਦੇ ਹਾਂ? / Is your team available for media interviews?
OKH ਬੱਚਿਆਂ ਅਤੇ ਨੌਜਵਾਨਾਂ ਦੀ ਸਿਹਤ ਅਤੇ ਤੰਦਰੁਸਤੀ ਨਾਲ ਸਬੰਧਤ ਵਿਸ਼ਿਆਂ ਲਈ ਜਾਣਕਾਰੀ ਸਾਂਝੀ ਕਰਨ ਵਿੱਚ ਮਦਦ ਕਰਕੇ ਖੁਸ਼ ਹੈ। ਕਿਸੇ ਵੀ ਮੀਡੀਆ ਪੁੱਛਗਿੱਛ ਲਈ ਕਿਰਪਾ ਕਰਕੇ ਸਾਡੇ ਨਾਲ *ਇੱਥੇ* ਸੰਪਰਕ ਕਰੋ
The OKH is pleased to help share information and advocate for topics related to child and youth health and well-being. Please contact us here with any media inquiries.
ਮੈਂ ਕਿਵੇਂ ਯੋਗਦਾਨ ਪਾ ਸਕਦਾ ਹਾਂ? / How can I contribute?
OKH ਇੱਕ ਕਮਿਊਨਿਟੀ ਦੀ ਅਗਵਾਈ ਵਾਲਾ ਪ੍ਰੋਗਰਾਮ ਹੈ। ਅਸੀਂ ਸਾਡੇ ਪ੍ਰੋਜੈਕਟ ਦੀ ਅਗਵਾਈ ਕਰਨ ਲਈ ਤੁਹਾਡੇ ਸਵਾਲਾਂ ਦਾ ਸੁਆਗਤ ਕਰਦੇ ਹਾਂ। ਜੇਕਰ ਤੁਸੀਂ OKH ਦੀ ਸੇਵਾ ਦਾ ਸਮਰਥਨ ਕਰਨ ਲਈ ਦਾਨ ਦੇਣਾ ਚਾਹੁੰਦੇ ਹੋ, ਤਾਂ ਤੁਸੀਂ *ਇੱਥੇ* ਕਰ ਸਕਦੇ ਹੋ
OKH is a community-led program. We welcome your comments and questions to help guide our content. If you would like to make a donation to support the work of OKH, you are invited to donate here.